Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samānai. 1. ਬਰਾਬਰ, ਤੁਲ। 2. ਸਾਧਾਰਨ। 1. like. 2. usual.
ਉਦਾਹਰਨਾ:
1. ਸਾਚੁ ਕਹੈ ਸੋ ਬਿਖੈ ਸਮਾਨੈ ॥ Raga Gaurhee 5, 82, 2:2 (P: 180).
2. ਕਰਣੀ ਕੀਰਤਿ ਕਰਮ ਸਮਾਨੈ ॥ Raga Gaurhee 1, 6, 3:2 (P: 223).

Mahan Kosh Encyclopedia

ਸਮਾਨ ਹੈ. ਸਮਾਨ ਹਨ. ਦੇਖੋ- ਸਮਾਨ. “ਰਵਿ ਸਸਿ ਏਕੋ ਗ੍ਰਿਹਿ ਉਦਿਆਨੈ। ਕਰਣੀ ਕੀਰਤਿ ਕਰਮ ਸਮਾਨੈ॥” (ਗਉ ਅ: ਮਃ ੧) ਇੜਾ ਪਿੰਗਲਾ, ਘਰ ਅਤੇ ਜੰਗਲ ਉਸ ਲਈ ਇੱਕੋ ਹਨ, ਸਾਧਾਰਣ ਕਰਮ ਅਤੇ ਜਸ ਵਾਲੀ ਕਰਣੀ ਸਮਾਨ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits