Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sar(u). 1. ਸਰੋਵਰ (ਦਰਪਣ/ਟਰੰਪ ਪਦ ਛੰਦ 'ਕੈਸਰੁ' ਕਰ ਕੇ ਅਰਥ ਬਾਦਸ਼ਾਹ ਕਰਦੇ ਹਨ) (ਸ਼ਬਦਾਰਥ ਤੇ ਸੰਥਿਆ ਅਰਥ ਤਲਾ/ਸਰੋਵਰ ਕਰਦੇ ਹਨ) ('ਗੁਰੂ ਗ੍ਰੰਥ ਕੋਸ਼' ਵਿਚ ਅਰਥ 'ਸਿਰ' ਕੀਤੇ ਹਨ)। 2. ਸਮੁੰਦਰ। 3. ਚੰਗਾ। 4. (ਸੰ.) ਤੀਰ। 5. ਸਰ। 1. tank; king; head. 2. ocean. 3. good. 4. arrow. 5. pool; nostril.
ਉਦਾਹਰਨਾ:
1. ਗੁਰੁ ਸਰੁ ਸਾਗਰੁ ਬੋਹਿਥਾ ਗੁਰੁ ਤੀਰਥੁ ਦਰੀਆਉ ॥ Raga Sireeraag 1, 9, 3:2 (P: 17).
ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ॥ Salok, Farid, 43:1 (P: 1380).
2. ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ Raga Sireeraag 1, Asatpadee 4, 1:1 (P: 55).
ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ ॥ (ਸੰਸਾਰ ਸਾਗਰ). Raga Maaroo 1, 10, 1:1 (P: 992).
3. ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥ Raga Sireeraag, Bennee, 1, 3:1 (P: 93).
4. ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥ Raga Maajh 1, Vaar 22, Salok, 2, 2:6 (P: 148).
ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥ Raga Gaurhee, Kabir, 30, 1:2 (P: 329).
5. ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥ Raga Maaroo 1, 9, 1:1 (P: 991).

SGGS Gurmukhi-English Dictionary
[Var.] From Sara
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸਰ। 2. ਨਾਮ/n. ਸ੍ਵਰ. ਸੁਰ. “ਸੂਰ ਸਰੁ ਸੋਸਿਲੈ.” (ਮਾਰੂ ਮਃ ੧) ਪਿੰਗਲਾ ਨਾੜੀ ਦੀ ਸ੍ਵਾਸਾਂ ਨਾਲ ਰਤੂਬਤ ਖੁਸ਼ਕ ਕਰ ਲੈ। 3. ਸੰ. ਸ਼ਰੁ. ਕ੍ਰੋਧ। 4. ਸ਼ਸਤ੍ਰ। 5. ਹਿੰਸਾ. ਹਤ੍ਯਾ। 6. ਵਿ. ਹਿੰਸਕ। 7. ਬਹੁਤ ਪਤਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits