Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Savārī. 1. ਸਵਾਰਿਆ, ਸੁਧਾਰਿਆ, ਰਾਸ ਕੀਤਾ। 2. ਸ਼ਿੰਗਾਰਿਆ। 3. ਲਗਿਆਂ, ਸਮੇਂ। 4. ਰਖ ਲਈ। 5. ਸਨਮਾਨੀ, ਸਤਿਕਾਰੀ, ਮਾਨ ਬਖਸ਼ਿਆ। 6. ਸਫਲ ਕਰਨਾ। 7. ਬਣਾ ਲਿਆ ਹੈ। 1. set right. 2. embellished, adorned, bedecked. 3. while, at the time. 4. protected, saved. 5. honoured, embellished. 6. reformed, reclaimed. 7. made, fashioned.
ਉਦਾਹਰਨਾ:
1. ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥ Raga Raamkalee 4, 54, 3:4 (P: 366).
2. ਸਬਦਿ ਸਵਾਰੀ ਸੋਹਣੀ ਪਿਰੁ ਰਾਵੈ ਗੁਣ ਨਾਲਿ ॥ Raga Sireeraag 1, Asatpadee 5, 3:3 (P: 56).
3. ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥ Raga Aaasaa 5, 122, 1:1 (P: 401).
4. ਜਨ ਕੀ ਪੈਜ ਸਵਾਰੀ ਆਪ ॥ Raga Goojree 5, 24, 1:1 (P: 500).
5. ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥ Raga Vadhans 3, Chhant 1, 1:3 (P: 567).
6. ਜਨਮ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ ॥ Raga Sorath 3, Asatpadee 2, 7:2 (P: 638).
7. ਈਤ ਊਤ ਕੀ ਓਟ ਸਵਾਰੀ ॥ Raga Soohee 5, 30, 1:2 (P: 743).

English Translation
n.f. ride, riding; conveyance, mount, carriage, vehicle, transport; passenger.

Mahan Kosh Encyclopedia

ਨਾਮ/n. ਯਾਨ. ਘੋੜਾ ਰਥ ਆਦਿ, ਜਿਨ੍ਹਾਂ ਉੱਪਰ ਸਵਾਰ ਹੋਈਏ। 2. ਕ੍ਰਿ. ਵਿ. ਸਵੇਰੇ. ਤੜਕੇ. ਅਮ੍ਰਿਤਵੇਲੇ. “ਅੰਤਰਿ ਗਾਵਉ ਬਾਹਰਿ ਗਾਵਉ, ਗਾਵਉ ਜਾਗਿ ਸਵਾਰੀ.” (ਆਸਾ ਮਃ ੫) 3. ਦੇਖੋ- ਸਵਾਰਣਾ. “ਜਨ ਕੀ ਪੈਜ ਸਵਾਰੀ ਆਪਿ.” (ਗੂਜ ਮਃ ੫) 4. ਸਵਾਰਕੇ. ਸਿੰਗਾਰਕੇ. “ਕਰੀ ਹੈ ਸਵਾਰੀ। ਕਰੀ ਹੈ ਸਵਾਰੀ.” (ਹਰਿਦਯਾਲ) ਕਰੀ (ਹਾਥੀ) ਹਯ (ਘੋੜਾ) ਸਿੰਗਾਰਕੇ, ਕੀਤੀ ਹੈ ਅਸਵਾਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits