Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sahelī. 1. ਮਿਤਰ, ਸਾਥੀ, ਸਹੇਲੀ। 2. ਇੰਦਰੇ। 1. friend, mates. 2. senses (companions).
ਉਦਾਹਰਨਾ:
1. ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ ॥ Raga Sireeraag 1, Asatpadee 5, 3:1 (P: 56).
2. ਸਗਲ ਸਹੇਲੀ ਅਪਨੈ ਰਸ ਮਾਤੀ ॥ Raga Gaurhee 5, 89, 2:1 (P: 182).

SGGS Gurmukhi-English Dictionary
[P. n.] Girl friend
SGGS Gurmukhi-English Data provided by Harjinder Singh Gill, Santa Monica, CA, USA.

English Translation
n.f. female friend or companion of a girl or women.

Mahan Kosh Encyclopedia

(ਸਹੇਰੀ, ਸਹੇਲੜੀ, ਸਹੇਲਾ) ਸੰ. स-हेला. ਵਿ. ਨਾਲ ਖੇਡਣ ਵਾਲਾ। 2. ਅਵਗ੍ਯਾ ਕਰਨ ਵਾਲਾ, ਵਾਲੀ. “ਸਖੀ ਸਹੇਲੀ ਨਨਦ ਗਹੇਲੀ.” (ਆਸਾ ਕਬੀਰ) ਸਖੀ ਹੇਲਾ (ਅਵਗ੍ਯਾ) ਕਰਨ ਵਾਲੀ ਹੈ। 3. ਹੇਲਾ ਸਹਿਤ. ਹੇਲਾ ਦਾ ਅਰਥ ਹੈ ਸ਼੍ਰਿੰਗਾਰਭਾਵ ਤੋਂ ਉਪਜੀ ਚੇਸ਼੍ਟਾ. ਸੰ. सहेल. ਖਿਲਾਰੀ। 4. ਨਾਮ/n. ਮਿਤ੍ਰ. ਸਖਾ. “ਸੁਨਹੁ ਸਹੇਰੀ! ਮਿਲਨ ਬਾਤ ਕਹਉ.” (ਬਿਲਾ ਮਃ ੫) “ਸਗਲ ਸਹੇਲੀ ਅਪਨੇ ਰਸਿ ਮਾਤੀ.” (ਗਉ ਮਃ ੫) ਇਸ ਥਾਂ ਸਹੇਲੀ ਤੋਂ ਭਾਵ- ਇੰਦ੍ਰੀਆਂ ਹੈ. “ਮੇਰੀ ਸਖੀ ਸਹੇਲੜੀਹੋ! ਪ੍ਰਭੁ ਕੈ ਚਰਣਿ ਲਗਹ.” (ਬਿਹਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits