Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāsṯ. ਸ਼ਾਸ਼ਤ੍ਰ, ਉਹ ਪੁਸਤਕ ਜੋ ਆਗਿਆ ਦੇਵੇ, ਧਾਰਮਿਕ ਗ੍ਰੰਥ ਹਿੰਦੂ ਫਲਸਫੇ ਦੇ ਛੇ ਗ੍ਰੰਥ-ਸਾਂਖ, ਪਤੰਜਲ, (ਜੋਗ) ਨਿਆਇ, ਵੈਸ਼ੇਸ਼ਿਕ, ਮੀਮਾਨਸਾ, ਵੇਦਾਂਤ। Sashtras, scripture.
ਉਦਾਹਰਨ:
ਸੁਣਿਐ ਸਾਸਤ ਸਿਮ੍ਰਿਤਿ ਵੇਦ ॥ Japujee, Guru Nanak Dev, 9:4 (P: 3).
ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥ Raga Maajh 5, 12, 2:1 (P: 98).

SGGS Gurmukhi-English Dictionary
[n.] (from Sk. Shāstra) Shāstra, Religious text
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸਾਸਤਰ, ਸਾਸਤੁ, ਸਾਸਤ੍ਰ) ਸੰ. ਸ਼ਾਸ੍‌ਤ੍ਰ. ਨਾਮ/n. ਉਹ ਪੁਸ੍ਤਕ, ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ- ਸਾਸ 6. “ਸਾਸਤ ਸਿੰਮ੍ਰਿਤਿ ਬੇਦ ਚਾਰਿ.” (ਸ੍ਰੀ ਅ: ਮਃ ੫) “ਸੋਈ ਸਾਸਤੁ, ਸਉਣ ਸੋਇ.” (ਸ੍ਰੀ ਮਃ ੫) “ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ.” (ਭੈਰ ਮਃ ੧) ਦੇਖੋ- ਖਟ ਸਾਸਤ੍ਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits