Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suᴺḏar(i). 1. ਸੋਹਣੀ, ਖੂਬਸੂਰਤ,। 2. ਸੁੰਦਰੀ, ਸੋਹਣੀ ਇਸਤਰੀ। 1. beauteous, beautiful, charming. 2. beautiful lady/woman.
ਉਦਾਹਰਨਾ:
1. ਚੋਆ ਚੰਦਨੁ ਸੇਜ ਸੁੰਦਰਿ ਨਾਰੀ ॥ Raga Gaurhee 5, 81, 2:2 (P: 179).
2. ਤੁਮ ਹੀ ਸੁੰਦਰਿ ਤੁਮਹਿ ਸੁਹਾਗੁ ॥ (ਸੁੰਦਰੀ). Raga Aaasaa 5, 52, 2:1 (P: 384).
ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥ Raga Devgandhaaree 4, 6, 1:1 (P: 528).

Mahan Kosh Encyclopedia

ਦੇਖੋ- ਸਵੈਯੇ ਦਾ ਰੂਪ ੨੪। 2. ਦੇਖੋ- ਸੁੰਦਰੀ 5. “ਸੁੰਦਰਿ ਸਾਇ ਸਰੂਪਿ ਬਿਚਖਣਿ.” (ਤਿਲੰ ਮਃ ੧) “ਇਹੁ ਮਨੁ ਸੁੰਦਰਿ ਆਪਣਾ ਹਰਿਨਾਮਿ ਮਜੀਠੈ ਰੰਗਿਰੀ.” (ਆਸਾ ਮਃ ੫) ਤੇ ਸੁੰਦਰੀ ! ਇਹ ਆਪਣਾ ਮਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits