Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺgā. 1. ਨਾਲ, ਸੰਗ। 2. ਸੰਗਤ/ਸੰਗ ਵਿਚ, ਮੰਡਲੀ ਵਿਚ। 3. ਸਕਦਾ। 4. ਵਿਚ (ਭਾਵ)। 1. by the side, along with, ever accompanying, with. 2. congregation, assembly. 3. can. 4. blended, premeating.
ਉਦਾਹਰਨਾ:
1. ਪ੍ਰਭ ਕਉ ਜਾਣੈ ਸਦ ਹੀ ਸੰਗਾ ॥ Raga Gaurhee 5, 86, 1:2 (P: 181).
ਅਨਦਿਨੁ ਸੂਚੇ ਹਰਿਗੁਣ ਸੰਗਾ ॥ (ਅੰਗ ਸੰਗ). Raga Aaasaa 1, 177, 2:2 (P: 354).
ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥ (ਨਾਲ ਨਾਲ). Raga Maaroo 5, Solhaa 17, 2:3 (P: 1082).
2. ਬਿਆਪਤ ਗੀਤ ਨਾਦ ਸੁਣਿ ਸੰਗਾ ॥ Raga Gaurhee 5, 88, 3:2 (P: 182).
ਤਹ ਗੀਤ ਨਾਦ ਅਖਾਰੇ ਸੰਗਾ ॥ (ਸੰਗਤਾਂ ਦੇ ਅਖਾੜੇ/ਜੋੜਮੇਲ). Raga Soohee 5, 12, 2:1 (P: 739).
3. ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥ Raga Maaroo 5, Solhaa 11, 16:3 (P: 1083).
4. ਕੀਟ ਹਸਤ ਪੂਰਨ ਸਭ ਸੰਗਾ ॥ Raga Kaanrhaa 5, 36, 1:2 (P: 1305).

SGGS Gurmukhi-English Dictionary
[P. n.] (from Samga) company
SGGS Gurmukhi-English Data provided by Harjinder Singh Gill, Santa Monica, CA, USA.

English Translation
n.f. same as ਸੰਗਾ2 bashfulness.

Mahan Kosh Encyclopedia

ਸੰ. ਸ਼ੰਕਾ। 2. ਸਕਦਾ. ਸਮਰਥ ਹੁੰਦਾ. ਦੇਖੋ- ਕਹਿਸੰਗਾ। 3. ਰਾਜਪੂਤ ਅਤੇ ਜੱਟਾਂ ਦਾ ਇੱਕ ਗੋਤ੍ਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits