Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺṯāpe. 1. ਦੁਖ, ਕਲੇਸ਼। 2. ਦੁਖੀ, ਸਤਾਇਆ ਹੋਇਆ। 1. affliction, adversity, agony. 2. afflicted, agonize, tormented. ਉਦਾਹਰਨਾ: 1. ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥ Raga Maajh 5, 34, 3:3 (P: 104). ਕਾਲੁ ਨ ਜੋਹੈ ਦੁਖੁ ਨ ਸੰਤਾਪੇ ॥ (ਸਤਾਉਂਦਾ). Raga Maajh 3, Asatpadee 26, 1:2 (P: 124). 2. ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੈ ਪਤਿ ਗਵਾਈ ॥ Raga Vadhans 3, Chhant 3, 3:4 (P: 569).
|
|