Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
halaṯ(u). ਇਹ ਲੋਕ। this world.
ਉਦਾਹਰਨ:
ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ ॥ Raga Maajh 3, Asatpadee 23, 5:3 (P: 123).

Mahan Kosh Encyclopedia

(ਹਲਤ, ਹਲਤ ਪਲਤ, ਹਲਤਿ ਪਲਤਿ, ਹਲਤੁ ਪਲਤੁ) ਸੰ. ਇਹਤ੍ਯ ਪਰਤ੍ਰ. ਕ੍ਰਿ. ਵਿ. ਇੱਥੇ ਉੱਥੇ. ਇਸ ਲੋਕ ਅਤੇ ਪਰਲੋਕ ਵਿੱਚ. “ਹਲਤਿ ਪਲਤਿ ਮੁਖ ਊਜਲੇ.” (ਸ੍ਰੀ ਮਃ ੫) 2. ਇਹ ਲੋਕ ਅਤੇ ਪਰਲੋਕ. “ਹਲਤੁ ਪਲਤੁ ਸਵਾਰਿਓਨੁ.” (ਮਾਝ ਬਾਰਹਮਾਹਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits