Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
horaṯ(u). 1. ਹੋਰ ਕਿਸੇ ਤਰ੍ਹਾਂ, ਕਿਸੇ ਹੋਰ। 2. ਹੋਰ ਕਿਸੇ ਤੋਂ। 1. any other, no other means. 2. from any other, none else.
ਉਦਾਹਰਨਾ:
1. ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ (ਹੋਰ ਕਿਸੇ). Raga Soohee 4, 10, 2:1 (P: 734).
ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ ॥ Raga Maajh 5, 13, 2:3 (P: 98).
2. ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੇ ਭਾਗਿ ਮਿਲਾਵਣਿਆਂ ॥ Raga Maajh 3, Asatpadee 25, 7:3 (P: 124).

SGGS Gurmukhi-English Dictionary
[var.] From Hora
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਤੁ। 2. ਔਰ ਪ੍ਰਕਾਰ ਸੇ. ਹੋਰ ਰੀਤਿ ਨਾਲ. “ਹੋਰਤੁ ਭਗਤਿ ਨ ਪਾਏ ਕੋਈ.” (ਮਾਝ ਅ: ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits