Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-kʰaḋʰ. ਦੁਆਈ, ਦਾਰੂ, ਰੋਗ ਦੂਰ ਕਰਨ ਵਾਲੀ। remedy, medicine. ਉਦਾਹਰਨ: ਅਉਖਧ ਮੰਤ੍ਰ ਮੂਲੁ ਮਨ ਏਕੈ ਜੇਕਰਿ ਦ੍ਰਿੜੁ ਚਿਤੁ ਕੀਜੈ ਰੇ ॥ Raga Gaurhee 1, 16, 1:1 (P: 156).
|
Mahan Kosh Encyclopedia |
(ਅਉਖਦ, ਅਉਖਦਿ, ਅਉਖਦੀ, ਅਉਖਦੁ, ਅਉਖਧਿ, ਅਉਖਧੀ, ਅਉਖਧੁ) ਸੰ. ओषधि. ਓਸ਼ਧਿ. ਨਾਮ/n. ਜੋ ਚਮਕ ਧਾਰਣ ਕਰੇ. ਬੂਟੀ. ਜੜੀ। 2. औषध- ਔਸ਼ਧ. ਨਾਮ/n. ਓਸ਼ਧਿ (ਬੂਟੀ) ਤੋਂ ਬਣਾਈ ਵਸਤੁ। 3. ਦਵਾ. ਦਾਰੂ. ਰੋਗ ਦਾ ਨਾਸ਼ ਕਰਨ ਵਾਲੀ ਵਸਤੁ, ਭਾਵੇਂ ਬੂਟੀ ਤੋਂ ਬਣੀ ਹੋਵੇ ਭਾਵੇਂ ਧਾਤੁ ਆਦਿਕ ਤੋਂ, “ਅਵਰ ਨਾ ਅਉਖਧੁ ਤੰਤ ਨ ਮੰਤਾ.” (ਆਸਾ ਅ: ਮਃ ੧) “ਸਭ ਅਉਖਧ ਦਾਰੂ ਲਾਇ ਜੀਉ.” (ਆਸਾ ਛੰਤ ਮਃ ੪) ਤਮਾਮ ਬੂਟੀਆਂ ਅਤੇ ਧਾਤੁ ਆਦਿ ਦਵਾਈਆਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|