Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-gaṇ. ਗੁਣਾਂ ਦੇ ਉਲਟ, ਦੋਸ਼। faults, blemishes, defects, flaws, demerits. ਉਦਾਹਰਨ: ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥ Raga Sireeraag 1, 10, 1:3 (P: 17).
|
Mahan Kosh Encyclopedia |
(ਅਉਗਨ) ਸੰ. ਅਵਗੁਣ. ਨਾਮ/n. ਗੁਣ ਦੇ ਵਿਰੁੱਧ. ਦੋਸ਼. ਐਬ. “ਅਉਗਣ ਕਟਿ ਮੁਖੁ ਉਜਲਾ.” (ਵਾਰ ਰਾਮ ੨ ਮਃ ੫) 2. ਅਪਰਾਧ. ਗੁਨਾਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|