Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-ḋʰooṫaa. ਫਿਕਰਾਂ ਚਿੰਤਾਵਾਂ ਦਾ ਅਵਧੂਤਨ ਕਰਨ ਅਥਵਾ ਝਾੜ ਕੇ ਪਰ੍ਹਾਂ ਸੁੱਟ ਦੇਣ ਵਾਲਾ, ਸੰਨਿਆਸੀ, ਯੋਗੀ, ਵਿਰਕਤ ਸਾਧੂ, ਤਿਆਗੀ। recluse, ascetic, medicant. ਉਦਾਹਰਨ: ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥ Raga Soohee 5, 49, 3:1 (P: 747).
|
SGGS Gurmukhi-English Dictionary |
renunciate, recluse, ascetic.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|