Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-ḋʰooṫee. ਫਿਕਰਾਂ ਚਿੰਤਾਵਾਂ ਦਾ ਅਵਧੂਤਨ ਕਰਨ ਅਥਵਾ ਝਾੜ ਕੇ ਪਰ੍ਹਾਂ ਸੁੱਟ ਦੇਣ ਵਾਲਾ, ਸੰਨਿਆਸੀ, ਯੋਗੀ, ਵਿਰਕਤ ਸਾਧੂ, ਤਿਆਗੀ। recluse, ascetic, medicant. ਉਦਾਹਰਨ: ਨਾ ਅਉਧੂਤੀ ਨਾ ਸੰਸਾਰੀ ॥ Raga Raamkalee 1, Asatpadee 2, 1:4 (P: 903).
|
SGGS Gurmukhi-English Dictionary |
renunciate, recluse, ascetic.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਅਵਧੂਤਮਤ ਧਾਰੀ. ਤ੍ਯਾਗੀ. ਵਿਰਕ੍ਤ. “ਨਾ ਅਉਧੂਤੀ, ਨਾ ਸੰਸਾਰੀ.” (ਰਾਮ ਅ: ਮਃ ੧) 2. ਅਵਧੂਤ ਜੇਹਾ ਨੰਗਾ. ਨਿਰਧਨ. ਕੰਗਾਲ. “ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ” (ਮਃ ੧ ਵਾਰ ਸਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|