Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-raṫ. ਇਸਤ੍ਰੀ, ਜਨਨੀ, ਨਾਰੀ। woman, wife. ਉਦਾਹਰਨ: ਕਾਇਆ ਕਿਰਦਾਰ ਅਉਰਤ ਯਕੀਨਾ ॥ Raga Maaroo 5, 12, 12:1 (P: 1084).
|
SGGS Gurmukhi-English Dictionary |
[Ara. n.] Woman
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਫ਼ਾ. [عَورت] ਔਰਤ. ਨਾਮ/n. ਉਹ ਚੀਜ਼, ਜੋ ਛੁਪਾਉਣ (ਲੁਕੋਣ) ਲਾਇਕ ਹੋਵੇ। 2. ਭਾਵ- ਇਸਤ੍ਰੀ. ਜਨਾਨੀ. ਤੀਮੀ. ਨਾਰੀ. ਤ੍ਰੀਮਤ. “ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮਾਰੇ.” (ਪ੍ਰਭਾ ਕਬੀਰ) 3. ਭਾਰਯਾ. ਜੋਰੂ. ਵਹੁਟੀ. “ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤ ਕਾ ਕਿਆ ਕਰੀਐ?” (ਆਸਾ ਕਬੀਰ) 4. ਭਗ. ਯੋਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|