Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-raaṫ. ‘ਅਉਰਤ’ ਦਾ ਬਹੁ ਵਚਨ, ਇਸਤ੍ਰੀਆ, ਨਾਰੀਆਂ। women, laldies. ਉਦਾਹਰਨ: ਦਸ ਅਉਰਾਤ ਰਖਹੁ ਬਦ ਰਾਹੀ ॥ Raga Maaroo 5, Solhaa 12, 4:2 (P: 1083).
|
Mahan Kosh Encyclopedia |
ਬਹੁ ਵਚਨ ਅਉਰਤ ਦਾ. “ਦਸ ਅਉਰਾਤ ਰਖਹੁ ਬਦਰਾਹੀ.” (ਮਾਰੂ ਸੋਲਹੇ ਮਃ ੫) ਇਸ ਥਾਂ ਔਰਾਤ ਤੋਂ ਭਾਵ ਦਸ਼ ਇੰਦ੍ਰੀਆਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|