Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-al⒤. ‘ਵਲੀ’ ਦਾ ਬਹੁ ਵਚਨ, ਧਾਰਮਿਕ ਆਗੂ, ਪੀਰ, ਮਦਦਗਾਰ, ਦੋਸਤ ਰਬੀ ਦਰਗਾਹ ਵਿਚ ਪਰਵਾਨ ਵਿਅਕਤੀ। hermit, saint, religious leader, recluse. ਉਦਾਹਰਨ: ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ Raga Maajh 1, Vaar 8ਸ, 1, 1:2 (P: 141).
|
Mahan Kosh Encyclopedia |
(ਅਉਲੀਆ) ਅ਼. [اَولِییا] ਇਹ ਬਹੁ ਵਚਨ ਹੈ ਵਲੀ ਦਾ. ਅ਼ਰਬੀ ਵਿੱਚ ਵਲੀ ਦਾ ਅਰਥ ਹੈ ਸ੍ਵਾਮੀ. ਮਾਲਿਕ. ਪਤੀ. ਭਰਤਾ. ਸਹਾਇਕ. ਮਿਤ੍ਰ. ਸਾਧੁ. ਧਰਮ ਦਾ ਆਗੂ. “ਅਵਲਿ ਅਉਲਿ ਦੀਨੁ ਕਰਿ ਮਿਠਾ.” (ਮਃ ੧ ਵਾਰ ਮਾਝ) “ਸੇਖ ਮਸਾਇਕ ਅਉਲੀਏ.” (ਵਾਰ ਗੂਜ ੨, ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|