Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-sar. ਸਮਾਂ, ਮੌਕਾ। opportunity, occasion. ਉਦਾਹਰਨ: ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ ॥ Raga Gaurhee 5, Baavan Akhree, 33:4 (P: 257).
|
SGGS Gurmukhi-English Dictionary |
opportunity, occasion.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਔਸਰ, opportunity, chance.
|
Mahan Kosh Encyclopedia |
(ਅਉਸਰੁ) ਸੰ. ਅਵਸਰ. ਨਾਮ/n. ਸਮਾ. ਵੇਲਾ. ਮੌਕਾ. “ਅਉਸਰ ਬੀਤਿਓਜਾਤ ਹੈ.” (ਤਿਲੰ ਮਃ ੯) “ਫਿਰਿ ਇਆ ਅਉਸਰੁ ਚਰੈ ਨ ਹਾਥਾ.” (ਬਾਵਨ) 2. ਜਿਗ੍ਯਾਸੂ ਦੀ ਤਸੱਲੀ ਲਈ ਕਹਿਆ ਹੋਇਆ ਜਰੂਰੀ ਵਾਕ। 3. ਪ੍ਰਸ੍ਤਾਵ. ਪ੍ਰਸੰਗ। 4. ਭਾਵ- ਮਨੁੱਖ ਜਨਮ ਦਾ ਸਮਾ ਅਤੇ ਮੁਕਤਿ ਪਾਉਣ ਦਾ ਮੌਕਾ. “ਅਉਸਰ ਕਰਹੁ ਹਮਾਰਾ ਪੂਰਾ ਜੀਉ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|