Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ak. ਇਕ ਬੂਟਾ ਜਿਸ ਦੇ ਫੁਲ ਤੇ ਦੁੱਧ ਨੂੰ ਔਸ਼ਧੀ ਰੂਪ ਵਿਚ ਵਰਤਿਆ ਜਾਂਦਾ ਹੈ। milk-weed, piosonous wild plant with mulky juice, Calotropis procera. ਉਦਾਹਰਨ: ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥ Raga Gaurhee 5, Vaar 7ਸ, 5, 1:1 (P: 319).
|
Mahan Kosh Encyclopedia |
ਸੰ. अक्. ਧਾ. ਜਾਣਾ. ਟੇਢਾ ਜਾਣਾ। 2. ਨਾਮ/n. ਅਕ. ਕੰ (ਸੁਖ) ਦਾ ਅਭਾਵ. ਸ਼ੋਕ. ਰੰਜ। 3. ਦੁੱਖ. “ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ.” (ਨਾਪ੍ਰ) 4. ਪਾਪ। 5. ਸੰ. ਅਰਕ. ਅੱਕ ਦਾ ਬੂਟਾ. ਆਕ. ਮੰਦਾਰ. “ਅਕ ਸਿਉ ਪ੍ਰੀਤਿ ਕਰੇ ਅਕਤਿਡਾ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|