Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Akaram. ਕੁਕਰਮ, ਨਾ ਕਰਨ ਯੋਗ ਕਰਮ, ਮੰਦ ਕਰਮ, ਮਾੜੇ ਕੰਮ। improper deeds, bad actions; demerits. ਉਦਾਹਰਨ: ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥ Raga Gaurhee Ravidas, Asatpadee 1, 3:1 (P: 346).
|
SGGS Gurmukhi-English Dictionary |
[Adj.] (from Sk. Akarmana) without good actions, of bad actions
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਕਰਮ (ਕ੍ਰਿਪਾ) ਬਿਨਾ. ਜਿਸ ਤੇ ਈਸ਼੍ਵਰ ਦੀ ਕ੍ਰਿਪਾ ਨਹੀਂ। 2. ਸੰ. ਅਕਰਮ. ਕਰਮ (ਕ੍ਰਿਯਾ-ਕੰਮ) ਰਹਿਤ. “ਕਹੂੰ ਕਰਮ ਕਰਤ ਅਕਰਮ.” (ਅਕਾਲ) 3. ਨਾਮ/n. ਕੁਕਰਮ. ਨਾ ਕਰਨ ਯੋਗ੍ਯ ਕਰਮ. ਮੰਦ ਕਰਮ. “ਪਗ ਨਾਚਸਿ ਚਿਤ ਅਕਰਮੰ.” (ਪ੍ਰਭਾ ਬੇਣੀ) “ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ.”67 (ਗਉ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|