Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Akalpaṫ. ਕਲਪਨਾ ਤੋਂ ਉਪਰ, ਜਿਸ ਦਾ ਖਿਆਲ ਨਾ ਕੀਤਾ ਜਾ ਸਕੇ। beyond comprehension or preception. ਉਦਾਹਰਨ: ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ ॥ Raga Raamkalee, Guru Nanak Dev, Sidh-Gosat, 23:2 (P: 940).
|
SGGS Gurmukhi-English Dictionary |
real.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਕਲਪਿਤ) ਸੰ. अकल्पित. ਵਿ. ਕਲਪਨਾ ਰਹਿਤ। 2. ਜੋ ਖ਼ਿਆਲ ਨਾ ਕੀਤਾ ਜਾ ਸਕੇ. “ਅਕਲਪਤ ਮੁਦ੍ਰਾ ਗੁਰੁਗਿਆਨੁ ਬੀਚਾਰੀਅਲੇ.” (ਸਿਧਗੋਸਟਿ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|