Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Akėh. ਅਕਥਨੀਯ, ਜਿਸ ਨੂੰ ਬਿਆਨਿਆ ਨਾ ਜਾ ਸਕੇ। indescribable, ineffable. ਉਦਾਹਰਨ: ਅਕਹ ਕਹਾ ਕਹਿ ਕਾ ਸਮਝਾਵਾ ॥ Raga Gaurhee, Kabir, Baavan Akhree, 7:4 (P: 340).
|
SGGS Gurmukhi-English Dictionary |
indescribable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਕਹਿ, ਅਕਹੀਉ, ਅਕਹੀਅਉ, ਅਕਹੁ) ਵਿ. ਅਕਥਨੀਯ. ਅਕਥ੍ਯ. ਜੋ ਕਹਿਣ ਵਿੱਚ ਨਾ ਆਵੇ. ਕਥਨਸ਼ਕਤਿ ਤੋਂ ਪਰੇ. “ਅਕਹ ਕਹਾ ਕਹਿ ਕਾ ਸਮਝਾਵਾ.” (ਗਉ ਬਾਵਨ ਕਬੀਰ) 2. ਨਾਮ/n. ਕਰਤਾਰ. ਜੋ ਬਾਣੀ ਦਾ ਵਿਸ਼ਾ ਨਹੀਂ.{57} “ਰਿਦੈ ਬਸੈ ਅਕਹੀਉ. (ਵੈਯੇ ਮਃ ੩ ਕੇ). Footnotes: {57} “यतो वाचो निवर्त्तन्ते S प्राप्य मनसा सह.” (ਤੈੱਤਿਰੀਯ ੨-੯).
Mahan Kosh data provided by Bhai Baljinder Singh (RaraSahib Wale);
See https://www.ik13.com
|
|