Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Akʰee. ਸਰੀਰ ਦਾ ਉਹ ਅੰਗ ਜਿਸ ਨਾਲ ਜੀਵ ਵੇਖਦਾ ਹੈ, ਨੇਤਰ। eyes. ਉਦਾਹਰਨ: ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥ Raga Sireeraag 1, Pahray 2, 4:2 (P: 76).
|
SGGS Gurmukhi-English Dictionary |
eyes, by eyes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨੇਤ੍ਰ. ਦੇਖੋ- ਅਖਿ. “ਅਖੀ ਕਾਢਿ ਧਰੀ ਚਰਣਾ ਤਲਿ.” (ਸੂਹੀ ਅ: ਮਃ ੪) 2. ਆਖੀ. ਕਥਨ ਕੀਤੀ. ਬ੍ਯਾਨ ਕੀਤੀ. “ਬਤੀਆਂ ਹਰਿ ਕੇ ਸੰਗ ਹੈਂ ਅਖੀਆਂ.” (ਕ੍ਰਿਸਨਾਵ) 3. ਅੱਖੀਂ. ਅੱਖਾਂ (ਨੇਤ੍ਰਾਂ) ਨਾਲ. ਨੇਤ੍ਰਾਂ ਦ੍ਵਾਰਾ. “ਅਖੀ ਕੁਦਰਤਿ ਕੰਨੀ ਬਾਣੀ.” (ਬਸੰ ਮਃ ੧) 4. ਨੇਤ੍ਰਾਂ ਨੂੰ. “ਅਖੀ ਸੂਤਕੁ ਵੇਖਣਾ ਪਰਤ੍ਰਿਅ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|