Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agaṇaṫ. ਗਿਣਤੀ ਤੋਂ ਬਾਹਰ, ਬੇਅੰਤ। infinite. ਉਦਾਹਰਨ: ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ॥ Raga Bihaagarhaa 5, Chhant 6, 3:5 (P: 546).
|
Mahan Kosh Encyclopedia |
(ਅਗਣਿਤ) ਵਿ. ਗਿਣਤੀ ਤੋਂ ਬਾਹਰ. ਜੋ ਸ਼ੁਮਾਰ ਨਾ ਹੋਸਕੇ. ਬੇਅੰਤ. “ਅਗਣਤ ਊਚ ਅਪਾਰ ਠਾਕੁਰ.” (ਬਿਹਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|