Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agam⒰. 1. ਜਿਥੇ ਪਹੁੰਚਿਆਂ ਨਾ ਜਾ ਸਕੇ, ਪਹੁੰਚ ਤੋਂ ਪਰੇ, ਸਮਝ ਤੋਂ ਪਰੇ। 2. ਭਵਿਖ। 3. ਗੁਝੀ ਭੇਤ ਵਾਲ਼ੀ ਗਲ। 1. inaccessable, beyond reach, unapproachable. 2. future. 3. secret/mysterious experience. ਉਦਾਹਰਨਾ: 1. ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥ Raga Maajh 5, 11, 4:3 (P: 98). 2. ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ ॥ Raga Gaurhee 4, Vaar 21, Salok, 4, 2:6 (P: 312). 3. ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥ Raga Raamkalee 5, 5, 4:1 (P: 877).
|
SGGS Gurmukhi-English Dictionary |
incomprehensible, inaccessible, beyond reach.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਅਗਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|