Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aglee. 1. ਭਵਿਖ ਦੀ, ਅਗੋਂ ਦੀ। 2. ਬਹੁਤ। 1. futur. 2. much, great, more. ਉਦਾਹਰਨਾ: 1. ਹਰਿਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ ॥ Raga Vadhans 4, Vaar 17:4 (P: 593). 2. ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥ Raga Sireeraag 1, 17, 2:2 (P: 20).
|
SGGS Gurmukhi-English Dictionary |
1. of future. 2. great, intense, big, ample, many.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.f. foremost, front, forward one, next; preceding, former, past, previous.
|
Mahan Kosh Encyclopedia |
ਵਿ. ਬਹੁਤੀ. ਅਧਿਕ. “ਖੇਤੀ ਜੰਮੀ ਅਗਲੀ.” (ਸ੍ਰੀ ਮਃ ੩) “ਹੁਰਮਤਿ ਤਿਸ ਨੋਂ ਅਗਲੀ.” (ਵਾਰ ਆਸਾ) 2. ਆਉਣਵਾਲੇ ਸਮੇਂ ਦੀ. ਪਰਲੋਕ ਦੀ. “ਅਗਲੀ ਗਲ ਨ ਜਾਣੀਆ.” (ਮਾਰੂ ਮਃ ੫ ਅੰਜੁਲੀਆ) 3. ਦੇਖੋ- ਅਗਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|