Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agaajaa. 1. ਗੂੰਜ, ਪ੍ਰਤਿਧੁਨੀ। 2. ਪ੍ਰਗਟ, ਜੋ ਗੁਝਾ ਨਹੀਂ। 1. resounds. 2. manifestly. ਉਦਾਹਰਨਾ: 1. ਸਰਬ ਥਾਨ ਕੋ ਰਾਜਾ ਤਹ ਅਨਹਦ ਸਬਦ ਅਗਾਜਾ ॥ Raga Sorath 5, 51, 4:1;2 (P: 621). 2, ਉਦਾਹਰਨ: ਹਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਅਗਾਜਾ ਰਾਮ ॥ Raga Soohee 1, Chhant 3, 4:2 (P: 765).
|
SGGS Gurmukhi-English Dictionary |
resounds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਗਾਜ, ਅਗਾਜਿ) ਫ਼ਾ. [آغاز] ਆਗ਼ਾਜ਼. ਨਾਮ/n. ਉਤਪੱਤੀ. ਸ਼ੁਰੂ ਹੋਣਾ. ਪ੍ਰਗਟ ਹੋਣ ਦੀ ਕ੍ਰਿਯਾ. ਆਰੰਭ. ਮਰਾ-ਅਗਾਜਣੇ। 2. ਪ੍ਰਤਿ-ਧ੍ਵਨਿ. ਗੂੰਜ. “ਤਹਿ ਅਨਹਦ ਸਬਦ ਅਗਾਜਾ.” (ਸੋਰ ਮਃ ੫) 3. ਅਗ੍ਰਾਹ੍ਯ. ਵਿ. ਜੋ ਗ੍ਰਹਿਣ ਨਾ ਕੀਤਾ ਜਾ ਸਕੇ. ਮਨ ਅਤੇ ਇੰਦ੍ਰੀਆਂ ਕਰਕੇ ਅਗ੍ਰਾਹ੍ਯ. “ਸੁਰ ਨਰਿ ਗਣ ਮੁਨਿ ਬੋਹਯ ਅਗਾਜਿ.” (ਸਵੈਯੇ ਮਃ ੨ ਕੇ) ਦੇਖੋ- ਬੋਹਯ। 4. ਸਿੰਧੀ. ਅਗਾਜ. ਅਗਾਜੋ. ਅਗਣਿਤ. ਬੇਸ਼ੁਮਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|