Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agaaḋʰ⒤. 1. ਜਿਸ ਦਾ ਥਹੁ ਨ ਪਾਇਆ ਜਾ ਸਕੇ, ਬਹੁਤ ਡੂੰਘਾ। 2. ਵਰਣਨ ਤੋਂ ਬਾਹਰੀ। 3. ਬੇਅੰਤ (ਵਧੇਰੇ ਕਰਕੇ ਇਹ ਸ਼ਬਦ ‘ਅਗਾਧਿ ਬੋਧ’/ਅਗਾਧਿ ਬੋਧਿ’ ਜਿਸ ਦੇ ਗਿਆਨ ਦਾ ਅੰਤ ਨਹੀਂ, ਸਮਾਸ ਰੂਪ ਵਿਚ ਜਾਂ ‘ਅਗਮ/ਅਗਮਿ ਅਗਾਧਿ’ ਰੂਪ ਵਿਚ ‘ਪ੍ਰਮਾਤਮਾ’ ਲਈ ਵਰਤਿਆ ਗਿਆ ਹੈ।)। 1. unfathomable. 2. ineffable, inexpressable. 3. infinite, innumerable, countless. ਉਦਾਹਰਨਾ: 1. ਅਗਮ ਅਗਾਧਿ ਪਾਰਬ੍ਰਹਮੁ ਸੋਇ ॥ Raga Gaurhee 5, Sukhmanee 7ਸ:1 (P: 271). 2. ਪ੍ਰਭ ਕੀ ਅਗਮ ਅਗਾਧਿ ਕਥਾ ॥ Raga Goojree 5, 11, 1:1 (P: 498). 3. ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥ Raga Sireeraag 5 Chhant 3, 4:2 (P: 81).
|
SGGS Gurmukhi-English Dictionary |
profound, incomprehensible, unfathomable. of the profound/ incomprehensible God
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਗਾਧੁ) ਦੇਖੋ- ਅਗਾਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|