Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agi-aan. 1. ਨਾ ਜਾਣਨ ਦੀ ਸਥਿਤੀ, ਅਣਜਾਣਪੁਣਾ, ਬੇਸਮਝੀ। 2. ਅਗਿਆਨੀ, ਗਿਆਨਹੀਣ, ਬੇਸਮਝ। 1. ignorance. 2. ignorant. ਉਦਾਹਰਨਾ: 1. ਅੰਤਰਿ ਅਗਿਆਨ ਦੁਖੁ ਭਰਮ ਹੈ ਵਿਚਿ ਪੜਦਾ ਦੂਰਿ ਪਈਆਸਿ ॥ Raga Sireeraag 4, 67, 3:2 (P: 40). 2. ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥ Raga Dhanaasaree 5, 12, 2:2 (P: 674).
|
SGGS Gurmukhi-English Dictionary |
1. ignorance. 2. ignorant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. lack of knowledge, ignorance, nescience.
|
Mahan Kosh Encyclopedia |
ਸੰ. अज्ञान- ਅਗ੍ਯਾਨ. ਨਾਮ/n. ਨਾ ਜਾਣਨ ਦੀ ਦਸ਼ਾ. ਮੂਰਖਤਾ. ਅਨਜਾਨਪੁਣਾ. ਅਵਿਦ੍ਯਾ. “ਗਿਆਨ ਅੰਜਨ ਗੁਰੁ ਦੀਆ ਅਗਿਆਨ ਅੰਧੇਰ ਬਿਨਾਸ.” (ਸੁਖਮਨੀ) ਦੇਖੋ- ਅਗ੍ਯਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|