Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agi-aan⒤. ਨਾ ਜਾਣਨ ਦੀ ਸਥਿਤੀ, ਅਣਜਾਣਪੁਣਾ, ਬੇਸਮਝੀ। ignorance. ਉਦਾਹਰਨ: ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥ Raga Aaasaa 5, Chhant 11, 2:6 (P: 460).
|
SGGS Gurmukhi-English Dictionary |
in ignorance, of ingorance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਗਿਆਨੀ) ਸੰ. अज्ञानिन्- ਅਗ੍ਯਾਨੀ. ਵਿ. ਗ੍ਯਾਨਹੀਨ. ਮੂਰਖ. ਬੇਸਮਝ. “ਅਗਿਆਨੀ ਅੰਧਾ ਮਗੁ ਨ ਜਾਣੈ.” (ਮਾਝ ਅ: ਮਃ ੧) 2. ਕ੍ਰਿ. ਵਿ. ਅਚਾਨਕ. ਪਤਾ ਲੱਗਣ ਤੋਂ ਬਿਨਾ. “ਬਿਨਸੈ ਕਾਚੀ ਦੇਹ ਅਗਿਆਨੀ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|