Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agi-aan⒰. 1. ਨਾ ਜਾਣਨ ਦੀ ਸਥਿਤੀ, ਅਣਜਾਣਪੁਣਾ, ਬੇਸਮਝੀ। 2. ਅਗਿਆਨੀ, ਗਿਆਨਹੀਣ, ਬੇਸਮਝ। 1. ignorance. 2. ignorant. ਉਦਾਹਰਨਾ: 1. ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥ Raga Sireeraag 3, 40, 2:3 (P: 29). 2. ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥ Raga Sireeraag 5, Pahray 4, 3:1 (P: 77).
|
|