Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agʰ. ਪਾਪ। sin, misdeeds. ਉਦਾਹਰਨ: ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥ Raga Sireeraag 5, Asatpadee 26, 4:2 (P: 70). ਸੰਤ ਕੀ ਧੂਰਿ ਮਿਟੇ ਅਘ ਕੋਟ ॥ Raga Gaurhee 5, 115, 1:1 (P: 189).
|
SGGS Gurmukhi-English Dictionary |
sins, misdeeds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. sin, wickedness, guilt.
|
Mahan Kosh Encyclopedia |
ਸੰ. अघ्. ਧਾ. ਪਾਪ ਕਰਨਾ. ਅਪਰਾਧ ਕਰਨਾ। 2. ਨਾਮ/n. ਪਾਪ. ਦੇਖੋ- ਅਘਨਾਸਨ। 3. ਦੁੱਖ। 4. ਅਧਰਮ। 5. ਐਬ. ਵ੍ਯਸਨ. “ਬੀਤਤ ਅਉਧ ਕਰਤ ਅਘਨਾ.” (ਸਵੈਯੇ ਸ਼੍ਰੀ ਮੁਖਵਾਕ ਮਃ ੫) 6. ਅਘ ਨਾਉਂ ਦਾ ਦੈਤ. ਦੇਖੋ- ਅਘਾਸੁਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|