Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agʰnaas. ਪਾਪਾਂ ਦੇ ਨਾਸ ਕਰਨ ਵਾਲਾ। destroyer of sins. ਉਦਾਹਰਨ: ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ ॥ Raga Gaurhee 5, Baavan Akhree, 55:1 (P: 1261).
|
Mahan Kosh Encyclopedia |
(ਅਘਨਾਸਕ, ਅਘਨਾਸਨ) ਵਿ. ਪਾਪ ਨਾਸ਼ ਕਰਨ ਵਾਲਾ. ਦੁੱਖ ਵਿਨਾਸ਼ਕ. “ਅਬਿਨਾਸੀ ਅਘਨਾਸ.” (ਬਾਵਨ) “ਅਘਨਾਸਨ ਜਗਦੀਸੁਰਹ.” (ਵਾਰ ਜੈਤ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|