Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agʰaa-i. 1. ਤ੍ਰਿਪਤ, ਪੂਰੀ ਤਰ੍ਹਾਂ ਰਜੇ ਹੋਏ। 2. ਰਜਵਾਂ, ਬਹੁਤ। 3. ਸੰਤੁਸ਼ਟ, ਸੰਤੋਖ ਵਿਚ। 1. fully satiated. 2. to his fill. 3. propitiated, satisfied. ਉਦਾਹਰਨਾ: 1. ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥ Raga Maajh 5, 10, 2:3 (P: 97). ਜਿਸ ਕੈ ਦੀਐ ਰਹੈ ਅਘਾਇ ॥ Raga Gaurhee 5, Sukhmanee 14, 1:3 (P: 281). 2. ਅੰਤਰਿ ਕਮਲ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥ Raga Sireeraag 1, 20, 4:2 (P: 22). 3. ਜਗਤੁ ਉਧਾਰਨੁ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ ॥ Raga Aaasaa 5, 9, 2:2 (P: 373).
|
SGGS Gurmukhi-English Dictionary |
1. on being full/fully satiated. 2. satisfied.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|