Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Acharaj. 1. ਅਨੋਖੀ ਹੋਂਦ ਵਾਲਾ। 2. ਹੈਰਾਨੀ ਭਰਪੂਰ ਕੌਤਕ/ਗਲ। 3. ਅਦਭੁਤ, ਵਿਸਮਾਦ ਰੂਪ। 4. ਅਨੋਖੇ, ਹੈਰਾਨੀ ਜਨਕ। 1. embodiment of wonder, amazing wonder. 2. wonder. 3. marvellous. 4. wonderous. ਉਦਾਹਰਨਾ: 1. ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥ Raga Dhanaasaree 5, 27, 3:2 (P: 677). 2. ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥ Raga Sireeraag, Kabir, 3, 1:1 (P: 92). 3, ਉਦਾਹਰਨ: ਅਚਰਜ ਰੂਪੁ ਵਡੀ ਵਡਿਆਈ ॥ Raga Maaroo 5, Solhaa 14, 15:2 (P: 1086). 4. ਗੁਣ ਗੋਵਿੰਦ ਅਚਰਜ ਪਰਤਾਪ ॥ Raga Gaurhee 5, 163, 2:2 (P: 198).
|
SGGS Gurmukhi-English Dictionary |
wondrous, amazing, marvelous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as ਅਸuoi, strange.
|
Mahan Kosh Encyclopedia |
(ਅਚਰਜੁ) ਸੰ. आश्चर्य- ਆਸ਼ਚਰਯ. ਨਾਮ/n. ਤਅ਼ੱਜੁਬ. ਹੈਰਾਨੀ. ਅਚੰਭਾ. ਵਿਸਮਯ. “ਇਕਿ ਬਿਨਸੈ ਇਕ ਅਸਥਿਰੁ ਮਾਨੈ, ਅਚਰਜੁ ਲਖਿਓ ਨ ਜਾਈ.”{80} (ਗਉੜੀ ਮਹਲਾ ੯). Footnotes: {80} “अहन्यहनि भूतानि गच्छं तीह यमालयं, शेषाः स्घावर मिच्छंति किमाक्ष्चर्य मतः परं” (ਮਹਾਭਾਰਤ, ਵਨ ਪਰਵ, ਅ: ੩੧੪, ਸ਼: ੧੬).
Mahan Kosh data provided by Bhai Baljinder Singh (RaraSahib Wale);
See https://www.ik13.com
|
|