Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Achal. ਸਥਿਰ, ਜੋ ਚਲਾਇਮਾਨ ਨਾ ਹੋਵੇ, ਸਥਾਈ। static, stationary, stable. ਉਦਾਹਰਨ: ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥ Raga Bilaaval 9, 1, 2:1 (P: 830).
|
SGGS Gurmukhi-English Dictionary |
steady, stationary, stable, unyielding, permanent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਜੋ ਚਲੇ ਨਾ. ਇਸਥਿਤ. “ਅਚਲ ਅਮਰ ਨਿਰਭੈ ਪਦ ਪਾਇਓ.” (ਬਿਲਾ ਮਃ ੯) 2. ਨਾਮ/n. ਪਰਬਤ. ਪਹਾੜ। 3. ਧ੍ਰੁਵ। 4. ਕਰਤਾਰ। 5. ਗੁਰੁਦਾਸਪੁਰੁ ਦੇ ਜਿਲੇ ਇੱਕ ਪਿੰਡ. ਦੇਖੋ- ਅਚਲ ਵਟਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|