Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Achaaraa. 1. ਸ਼ੁਭ ਕਰਨੀ। 2. ਕਰਮ/ਕਿਰਿਆ ਵਿਧਾਨ, ਸ਼ੁਭ ਵਿਵਹਾਰ। 1. virtuous deeds, pious actions. 2. code of conduct, good conduct. ਉਦਾਹਰਨਾ: 1. ਅਚਾਰਾ ਵੀਚਾਰੁ ਸਰੀਰਿ ॥ Raga Dhanaasaree 1, Asatpadee 2, 7:1 (P: 686). 2. ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥ Raga Aaasaa 5, 118, 1:1 (P: 400).
|
|