Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Achuṫ. 1. ਅਚਲ, ਸਥਿਰ, ਅਬਿਨਾਸੀ, ਅਟਕ, ਨਾ ਡਿਗਣ ਵਾਲਾ। 2. ਪਰਮੇਸਰ ਦੇ ਪੁਤਰ, ਸੰਤਜਨ। 1. eternal, imperishable. 2. sons of the Almighty, saints. 1. ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਊਚ ਦਇਆਲਾ ॥ Raga Gaurhee 5, Chhant 3, 4:1 (P: 249). 2. ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧੵੰ ਅਚੁਤ ਤਨਹ ॥ Salok Sehaskritee, Gur Arjan Dev, 1:4 (P: 1354).
|
SGGS Gurmukhi-English Dictionary |
1. imperishable, eternal. 2. spiritual beings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. who cannot be displaced, immovable, permanent, stable.
|
Mahan Kosh Encyclopedia |
ਸੰ. ਅਚ੍ਯੁਤ. ਵਿ. ਜੋ ਚ੍ਯੁਤ (ਡਿਗਿਆ) ਨਹੀਂ. ਜੋ ਪਤਿਤ ਨਹੀਂ ਹੋਇਆ। 2. ਚੋਇਆ ਨਹੀਂ. ਟਪਕਿਆ ਨਹੀਂ। 3. ਅਟਲ. ਨਿੱਤ ਇਸਥਿਤ। 4. ਨਾਮ/n. ਪਰਮਾਤਮਾ. ਕਰਤਾਰ. “ਗੁਣ ਗਾਵਤ ਅਚੁਤ ਅਬਿਨਾਸੀ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|