Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Acʰʰaṫ. ਹੁੰਦਿਆਂ। is in intact, is there. ਉਦਾਹਰਨ: ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥ Raga Sorath Ravidas, 1, 2:2 (P: 657).
|
SGGS Gurmukhi-English Dictionary |
is there.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹਿੰ. ਕ੍ਰਿ. ਵਿ. ਸਾਮ੍ਹਣੇ. ਸਨਮੁਖ (ਸੰਮੁਖ). 2. ਅਸ੍ਤਿਤ੍ਵ ਹੁੰਦੇ ਹੋਏ. ਮੌਜੂਦ ਹੁੰਦਿਆਂ. “ਅਛਤਰਾਜ ਬਿਛੁਰਤ ਦੁਖ ਪਾਇਆ.” (ਸੋਰ ਰਵਿਦਾਸ) 3. ਸੰ. ਅਕ੍ਸ਼ਤ. ਵਿ. ਬਿਨਾ ਘਾਉ. ਜ਼ਖਮ ਬਿਨਾ। 4. ਅਖੰਡ. ਅਟੁੱਟ। 5. ਨਾਮ/n. ਸਾਬਤ ਚਾਉਲ ਜੋ ਦੇਵਿਤਆਂ ਦੀ ਪੂਜਾ ਵੇਲੇ ਵਰਤੀਦੇ ਹਨ. “ਅਛਤ ਧੂਪ ਦੀਪ ਅਰਪਤ ਹੈਂ.” (ਹਜਾਰੇ ੧੦) 6. ਕਾਤ੍ਯਾਯਨ ਨੇ ਛਿਲਕੇ ਸਮੇਤ ਜੌਂ ਭੀ ਅਕ੍ਸ਼ਤ ਲਿਖੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|