Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ajgar. ਬਹੁਤ ਵਡਾ। very big/huge (shutter). ਉਦਾਹਰਨ: ਅਜਗਰ ਕਪਟੁ ਕਹਹੁ ਕਿਉ ਖੁਲੈ ਬਿਨੁ ਸਤਿਗੁਰ ਤਤੁ ਨ ਪਾਇਆ ॥ Raga Maaroo 1, Solhaa 22, 11:3 (P: 1043).
|
SGGS Gurmukhi-English Dictionary |
big, heavy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. python.
|
Mahan Kosh Encyclopedia |
ਨਾਮ/n. ਅਜ ਬਕਰੇ ਨੂੰ ਗਰ (ਨਿਗਲ) ਲੈਣ ਵਾਲਾ ਸਰਪ. ਵਡਾ ਭਾਰੀ ਸੱਪ. ਅਜਦਹਾ. “ਅਜਗਰ ਭਾਰ ਲਦੇ ਅਤਿ ਭਾਰੀ.” (ਮਲਾ ਮਃ ੧) 2. ਵਿ. ਭਾਵ- ਬਹੁਤ ਭਾਰੀ. ਬੋਝਲ। 3. ਦੁਖਦਾਈ। 4. ਕਠਿਨ. “ਅਜਗਰ ਕਪਟ ਕਹਹੁ ਕਿਉ ਖੁਲੈ?” (ਮਾਰੂ ਸੋਲਹੇ ਮਃ ੧) 5. ਦੇਖੋ- ਉਨਮਾਨੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|