Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ajpaa. ਉਚਾਰਨ ਤੋਂ ਬਿਨਾਂ, ਹਿਰਦੇ ਵਿਚ। unuttered, mental. ਉਦਾਹਰਨ: ਅਜਪਾ ਜਾਪੁ ਜਪੈ ਮੁਖਿ ਨਾਮ ॥ Raga Bilaaval 1, Thitee, 16:4 (P: 840).
|
Mahan Kosh Encyclopedia |
(ਅਜਪ) ਵਿ. ਜਿਸ ਦਾ ਜਾਪ ਨਾ ਕੀਤਾ ਜਾ ਸਕੇ। 2. ਅਜ (ਬਕਰੇ) ਪਾਲਣ ਵਾਲਾ. ਬਕਰੀਆਂ ਦਾ ਪਾਲੀ, ਅਯਾਲੀ। 3. ਸੰ. अजपा. ਨਾਮ/n. ਯੋਗ ਮਤ ਅਨੁਸਾਰ “ਹੰਸ” ਗਾਯਤ੍ਰੀ, ਜੋ ਸ੍ਵਾਸ ਸ੍ਵਾਸ “ਹੰ” ਅਤੇ “ਸ” ਅੱਖਰ ਦੇ ਚਿੰਤਨ ਨਾਲ ਜਪੀਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|