Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ajar. ਜੋ ਜਰਿਆ (ਬਰਦਾਸ਼ਤ) ਨਾ ਜਾ ਸਕੇ, ਜੋ ਝਲਿਆ ਨ ਜਾ ਸਕੇ। unbearable, unendurable, intolerable. ਉਦਾਹਰਨ: ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਮਿਉ ਪੀਜੈ ॥ Raga Maaroo 1, 9, 2:1 (P: 991).
|
SGGS Gurmukhi-English Dictionary |
unbearable, unendurable, intolerable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. unbearable.
|
Mahan Kosh Encyclopedia |
ਵਿ. ਜੋ ਵਸਤੁ ਜਰੀ ਨਾ ਜਾਵੇ. ਜੋ ਬਰਦਾਸ਼ਤ ਨਾ ਹੋ ਸਕੇ. ਜੋ ਸਹਾਰੀ ਨਾ ਜਾਵੇ. “ਸਾਧੂ ਕੈ ਸੰਗਿ ਅਜਰ ਸਹੈ.” (ਸੁਖਮਨੀ) 2. ਸੰ. ਜਰਾ (ਵ੍ਰਿੱਧ ਅਵਸਥਾ) ਰਹਿਤ. ਨਵਾਂ. ਜੁਆਨ। 3. ਅ਼. [اجر] ਨਾਮ/n. ਪ੍ਰਤਿਬਦਲਾ. ਫਲ। 4. ਦੇਖੋ- ਅਜਿਰ ੨। 5. ਜੋ ਕਦੇ ਜਰਾ (ਬੁਢਾਪੇ) ਨੂੰ ਪ੍ਰਾਪਤ ਨਹੀਂ ਹੁੰਦੇ- ਚਿੱਤ ਦੇ ਸੰਕਲਪ. “ਅਜਰ ਗਹੁ ਜਾਰਿਲੈ ਅਮਰ ਗਹੁ ਮਾਰਿਲੈ.” (ਮਾਰੂ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|