Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ajraavar⒰. 1. ਸ਼੍ਰੇਸ਼ਟ ਦੇਵਤਾ, ਦੇਵਪਤੀ, ਪ੍ਰਮਾਤਮਾ। 2. ਜਿਸ ਤੇ ‘ਜਰ’ ਬੁਢਾਪਾ ਨਹੀਂ ਆਉਂਦਾ, ਜੋ ਸਮੇਂ ਦੇ ਬੰਦਨ ਤੋਂ ਮੁਕਤ ਹੈ। 1. special angel, God. 2. ageless, free from the limits of time, eternal. ਉਦਾਹਰਨਾ: 1. ਤੂ ਅਜਰਾਵਰੁ ਅਮਰੁ ਤੂ ਸਭ ਚਾਲਣਹਾਰੀ ॥ Raga Maaroo 1, Asatpadee 1, 1:1 (P: 1008). 2. ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥ Raga Maaroo 1, Solhaa 18, 2:3 (P: 1038).
|
SGGS Gurmukhi-English Dictionary |
ageless, eternal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|