Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ajaaṫ⒰. ਨੀਵੀਂ ਜਾਤ ਦਾ। of low caste. ਉਦਾਹਰਨ: ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿਸ੍ਨ ਲਾਵੈ ਹੇਤੁ ॥ Raga Kedaaraa Ravidas, 1, 2:1 (P: 1124).
|
SGGS Gurmukhi-English Dictionary |
of low caste.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਨੀਚ ਜਾਤਿ ਵਾਲਾ. “ਸੁਆਨਸਤ੍ਰ ਅਜਾਤੁ ਸਭ ਤੇ.” (ਕੇਦਾ ਰਵਿਦਾਸ) ਸ੍ਵਪਚ ਸਭ ਤੋਂ ਨੀਚ ਜਾਤਿ ਦਾ ਹੈ. ਦੇਖੋ- ਸੁਆਨਸਤ੍ਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|