Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ajæml. ਇਕ ਕੁਕਰਮੀ ਬ੍ਰਾਹਮਣ ਜਿਸ ਨੇ ਆਪਣੀ ਵਿਆਹੁਤਾ ਪਤਨੀ ਨੂੰ ਤਿਆਗ ਕਾਮ ਵਸ ਇਕ ਗਨਿਕਾ ਨਾਮੀ ਵੇਸਵਾ ਨਾਲ ਵਿਆਹ ਕੀਤਾ। ਪੰਛੀਆਂ ਦਾ ਸ਼ਿਕਾਰ ਕਰ ਪੇਟ ਭਰਦਾ ਸੀ। ਸਾਧ-ਜਨਾਂ ਦੇ ਕਹਿਣ ਉਤੇ ਛੋਟੇ ਪੁੱਤਰ ਦਾ ‘ਨਾਰਾਇਣ’ ਨਾਂ ਰਖਿਆ ਤੇ ਅੰਤ ਸਮੇਂ ਉਸੇ ਨੂੰ ਆਵਾਜ਼ ਮਾਰ ਤਰ ਗਿਆ। a vicious Brahmin who deserted his wife and married a prostitute named Ganka. On the advice of saints he named his younger son as ‘Narain’. On the verge of death he called him by his name and was emancipated. ਉਦਾਹਰਨ: ਅਜੈਮਲ ਕੀਓ ਬੈਕੁੰਠਹਿ ਥਾਨ ॥ Raga Gond, Naamdev, 5, 2:2 (P: 874).
|
SGGS Gurmukhi-English Dictionary |
[Var.] Of Ajāmal
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਅਜਾਮਿਲ. “ਅਜੈਮਲ ਕੀਓ ਬੈਕੁੰਠਹਿ ਥਾਨ.” (ਗੌਂਡ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|