Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Adambar. 1. ਸਜ ਧਜ, ਠਾਠ ਬਾਠ। 2. ਦਿਖਾਵਾ, ਦਿਖਾਵੇ ਦਾ ਸਾਮਾਨ। 3. ਸਿੰਗਾਰ, ਸਜਧਜ। 1. splendour, grandeur. 2. pomp and show, decoratrions. 3. ornamentations, makeup. ਉਦਾਹਰਨਾ: 1. ਨਾਨਕ ਹਭ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ ॥ Raga Jaitsaree 5, Vaar 7ਸ, 5, 2:2 (P: 707). 2. ਲਾਖ ਅਡੰਬਰ ਬਹੁਤੁ ਬਿਸਥਾਰਾ ॥ Raga Gaurhee 5, Asatpadee 10, 7:1 (P: 240). 3. ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥ Raga Sireeraag 1, 13, 4:3 (P: 19).
|
SGGS Gurmukhi-English Dictionary |
ostentations, grandeur display.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. ostentation, show, display, pomp; pomposity, pompousness.
|
Mahan Kosh Encyclopedia |
ਸੰ. आडम्बर- ਆਡੰਬਰ. ਨਾਮ/n. ਉੱਪਰਲੀ ਬਣਾਉਟ. ਦਿਖਾਵਾ। 2. ਪਾਖੰਡਜਾਲ। 3. ਤੰਬੂ. ਖ਼ੇਮਾ। 4. ਉ਼ਛਾੜ. ਗ਼ਿਲਾਫ। 5. ਹਾਥੀ ਅਤੇ ਤੁਰ੍ਹੀ ਦੀ ਆਵਾਜ਼। 6. ਸਜਧਜ. ਠਾਟਬਾਟ. “ਨਾਨਕ ਹਭ ਅਡੰਬਰ ਕੂੜਿਆ.” (ਵਾਰ ਜੈਤ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|