Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṇhoḋee. 1. ਝੂਠੀ, ਅਯੋਗ। 2. ਨਾ ਹੁੰਦਿਆ (ਵੇਖੋ ‘ਅਣਹੋਦਾ’)। 1. false, baseless. 2. nonexistant. ਉਦਾਹਰਨਾ: 1. ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥ Raga Gaurhee 4, Vaar 15, Salok, 4, 1:4 (P: 308). 2. ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥ Raga Gaurhee 4, Vaar 12, Salok, 4, 2:2 (P: 306).
|
SGGS Gurmukhi-English Dictionary |
illusionary, unreal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਹੋਂਦ (ਅਸ੍ਤਿਤ੍ਵ) ਤੋਂ ਬਿਨਾ ਹੀ. ਮਿਥ੍ਯਾ ਖ਼ਿਆਲ ਨਾਲ ਭਾਸਣ ਵਾਲੀ। 2. ਨਾਮ/n. ਅਸਤ੍ਯਤਾ. ਅਣਹੋਂਦ. “ਹੋਦੀ ਕਉ ਅਣਹੋਦੀ ਹਿਰੈ.” (ਰਾਮ ਮਃ ੫) ਮਾਇਕ ਪਦਾਰਥਾਂ ਵਿੱਚ ਸਤ੍ਯਭਾਵਨਾ ਨੂੰ, ਅਸਤ੍ਯਤਾ ਦਾ ਨਿਸ਼ਚਾ. ਭਾਵ- ਵੈਰਾਗ ਭਾਵਨਾ, ਹਿਰੈ (ਦੂਰਕਰਦੀ ਹੈ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|