Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṫar. ਜੋ ਤਰਿਆ ਨ ਜਾ ਸਕਿਆ। unswimable, impassable. ਉਦਾਹਰਨ: ਤਤਾ ਅਤਰ ਤਰਿਓ ਨਹ ਜਾਈ ॥ Raga Gaurhee, Kabir, Baavan Akhree, 22:1 (P: 341).
|
SGGS Gurmukhi-English Dictionary |
impassable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. perfume, scent, otto, attar.
|
Mahan Kosh Encyclopedia |
ਵਿ. ਦੁਸਤਰ. ਜਿਸ ਦਾ ਤਰਣਾ ਔਖਾ ਹੋਵੇ. “ਅਤਰ ਤਰਿਓ ਨਹਿ ਜਾਈ.” (ਗਉ ਬਾਵਨ ਕਬੀਰ) 2. ਅ਼. [عِطر] ਇ਼ਤ਼ਰ. ਨਾਮ/n. ਸੁਗੰਧ ਦਾ ਸਾਰ. ਚੰਦਨ ਆਦਿ ਦਾ ਤੇਲ. ਗੁਲਾਬ ਕੇਵੜੇ ਆਦਿ ਦੀ ਸੁਗੰਧ ਦਾ ਨਿਚੋੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|