Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṫibʰuj. ਬਾਂਹ। arm. ਉਦਾਹਰਨ: ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥ Raga Malaar, Naamdev 2, 3:1 (P: 1292).
|
Mahan Kosh Encyclopedia |
ਵਿ. ਮਹਾਬਾਹੁ.{95} ਲੰਮੀਆਂ ਭੁਜਾਂ ਵਾਲਾ। 2. ਜਿਸ ਦੀਆਂ ਬਾਹਾਂ ਹਰ ਥਾਂ ਪਹੁੰਚ ਸਕਦੀਆਂ ਹਨ. “ਅਤਿਭੁਜ ਭਇਓ ਅਪਾਰਲਾ.” (ਮਲਾ ਨਾਮਦੇਵ). Footnotes: {95} ਇਹ ਸ਼ਬਦ ‘ਵਾਹੁ’ ਭੀ ਸ਼ੁੱਧ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|