Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋékʰ⒤. ਅਦ੍ਰਿਸ਼ਟ, ਜੋ ਨਹੀਂ ਦਿਸਦਾ। invisible. ਉਦਾਹਰਨ: ਜਸ ਅਦੇਖਿ ਤਸ ਰਾਖਿ ਬਿਚਾਰਾ ॥ Raga Gaurhee, Kabir, Baavan Akhree, 24:2 (P: 341).
|
Mahan Kosh Encyclopedia |
(ਅਦੇਖ) ਵਿ. ਜੋ ਦੇਖਿਆ ਨਹੀਂ ਜਾਂਦਾ. ਅਦ੍ਰਿਸ਼੍ਯ. “ਜਸ ਅਦੇਖਿ ਤਸ ਰਾਖਿ ਬਿਚਾਰਾ.” (ਗਉ ਬਾਵਨ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|